Duration 4:26

Sardar Roop Singh Ji Chief Secy SGPC ਸ੍ਰ. ਰੂਪ ਸਿੰਘ ਜੀ, ਚੀਫ਼ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

131 watched
0
0
Published 8 Aug 2020

14ਵਾਂ ਸਲਾਨਾ ਸਮਾਗਮ, ਕਾਰਜਸ਼ਾਲਾ ਤੇ ਕਵੀ ਦਰਬਾਰ ਦੇ ਦੂਜੇ ਦਿਨ ਸ੍ਰ. ਰੂਪ ਸਿੰਘ ਜੀ, ਚੀਫ਼ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਵਲੋਂ ਗੁਰਪੁਰਵਾਸੀ ਪਰਮਦੀਪ ਸਿੰਘ ਦੀਪ ਸਪੁੱਤਰ ਡਾ ਹਰੀ ਸਿੰਘ ਜਾਚਕ ਦੀ ਯਾਦ ਵਿਚ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਪ੍ਰਕਾਸ਼ ਸਤਾਬਦੀ ਨੂੰ ਸਮਰਪਿਤ 14ਵਾਂ ਸਲਾਨਾ ਸਮਾਗਮ, ਕਾਰਜਸ਼ਾਲਾ ਤੇ ਕਵੀ ਦਰਬਾਰ ਦੇ ਦੂਜੇ ਦਿਨ ਡਾ. ਰੂਪ ਸਿੰਘ ਜੀ, ਚੀਫ਼ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਪਰਮਦੀਪ ਸਿੰਘ ਦੀਪ ਯਾਦਗਾਰੀ ਸੁਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਇਹ ਕਾਰਜਸ਼ਾਲਾ ਬਹੁਤ ਵਧੀਆ ਉਪਰਾਲਾ ਹੈ। ਓਨ੍ਹਾਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਦੀ ਧਰਤੀ ਤੇ 52 ਕਵੀ ਰੱਖ ਕੇ ਸਿੱਖ ਧਰਮ ਦੇ ਵਿਚ ਕਾਵਿ ਰਚਨਾ ਕਰਨ ਵਾਲਿਆਂ ਦੀ ਥਾਂ ਨਿਰਧਾਰਤ ਕੀਤੀ ਸੀ। ਓਨ੍ਹਾਂ ਡਾ. ਹਰੀ ਸਿੰਘ ਜਾਚਕ ਨੂੰ ਇਸ ਕਵੀ ਪ੍ਰੰਪਰਾ ਨੂੰ ਅੱਗੇ ਵਧਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਹੋਰ ਨੌਜਵਾਨ ਕਵੀਆਂ ਨੂੰ ਇਸ ਕਾਰਜਸ਼ਾਲਾ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ ਡਾ. ਹਰੀ ਸਿੰਘ ਜਾਚਕ 99883-21245 9988321246

Category

Show more

Comments - 0